Vismaad Dasha

Vismaad Dasha

$0.60
Product Code: SB325
Availability: In Stock
Viewed 890 times

Product Description

No of Pages 47. ਵਿਸਮਾਦ ਦਸ਼ਾ Writen By: Balwant Singh M.A. (Prof.) ਸਿਮਰਨ ਦਾ ਗਿਆਨ ਲੇਖਕ ਨੂੰ ਬਚਪਨ ਵਿਚ ਹੀ ਆਪਣੇ ਪੂਜਯ ਦਾਦੀ ਤੋਂ ਪ੍ਰਾਪਤ ਹੋਇਆ ਸੀ । ਜਿਸ ਦਾ ਅਭਿਆਸ ਅੰਤ ਤੱਕ ਉਹ ਪ੍ਰਤਿ ਦਿਨ ਕਰਦੇ ਤੇ ਕਰਾਂਦੇ ਰਹੇ । ਵਿਸਮਾਦ ਦਸ਼ਾ (ਪਹਿਲਾ ਪ੍ਰਕਾਸ਼ਨ 1952) ਉਨ੍ਹਾਂ ਅਨੁਭਵਾਂ ਦੇ ਅਧਿਐਨ ਦਾ ਸਿੱਟਾ ਹੈ । ਪੰਜਾਬੀ ਸਾਹਿਤ ਵਿਚ ਨਿਰੋਲ ਆਤਮਕ ਗਿਆਨ ਤੇ ਗੁਰਬਾਣੀ ਦੇ ਵਿਸ਼ਲੇਸ਼ਣ ਦਾ ਨਮੂਣਾ ਸ਼ਾਇਦ ਹੀ ਕੋਈ ਹੋਰ ਹੋਵੇ ।

Write a review

Please login or register to review
Track Order